ਸਕਿਓਰਟੀ ਗਾਰਡ ਦੀ ਕੀਤੀ ਜਾ ਰਹੀ ਭਰਤੀ, 6 ਜੁਲਾਈ ਨੂੰ ਨਗਰ ਨਿਗਮ ਦਫ਼ਤਰ ਬਟਾਲਾ ਵਿਖੇ ਲੱਗੇਗਾ ਰੋਜ਼ਗਾਰ ਮੇਲਾ

ਬਟਾਲਾ, 4 ਜੁਲਾਈ (ਮੰਨਣ ਸੈਣੀ ) – ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਦੀ ਅਗਵਾਈ ਹੇਠ ਮਿਤੀ 6 ਜੁਲਾਈ 2022 ਨੂੰ ਨਗਰ ਨਿਗਮ ਦਫ਼ਤਰ ਬਟਾਲਾ ਵਿਖੇ ਇੱਕ ਪਲੇਸਮੈਂਟ ਕੈਂਪ/ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਰੋਜਗਾਰ ਮੇਲੇ ਵਿੱਚ ਆਰ.ਏ.ਐਕਸ.ਏ. ਸਕਿਓਰਟੀ ਸਰਵਿਸ (ਲਿਮਟਿਡ) ਕੰਪਨੀ ਵਲੋਂ ਸਕਿਉਰਟੀ ਗਾਰਡ ਦੀ ਭਰਤੀ … Continue reading ਸਕਿਓਰਟੀ ਗਾਰਡ ਦੀ ਕੀਤੀ ਜਾ ਰਹੀ ਭਰਤੀ, 6 ਜੁਲਾਈ ਨੂੰ ਨਗਰ ਨਿਗਮ ਦਫ਼ਤਰ ਬਟਾਲਾ ਵਿਖੇ ਲੱਗੇਗਾ ਰੋਜ਼ਗਾਰ ਮੇਲਾ